• Home  /
  • Lyrics   /
  • Je Kara Inkar – Romika Masih Punjabi Christian Lyrics

Je Kara Inkar – Romika Masih Punjabi Christian Lyrics

Je Kara Inkar - Romika Masih Punjabi Christian LyricsJe Kara Inkar is the latest christian Punjabi Worship song written by Akash Sonu, sung by Romika Masih and music arranged by Akash Sonu. This song was released on March 27, 2025 through Romika Masih YouTube channel.

Please listen to the song, worship the Lord with spirit and in Truth and be blessed.

Song : Je Kara Inkar
Release Date: March 27, 2025
Lyrics: Akash Sonu
Vocals: Romika Masih
Music: Akash Sonu

PunjabiHindiEnglish

ਜੇ ਕਰਾਂ ਇਨਕਾਰ ਮੈਂ ਯਸ਼ੂ ਦਾ ਤੇ ਜ਼ਿੰਦਗੀ ਮੇਰੀ ਮੁੱਕ ਜਾਵੇ
ਜੇ ਉਹਦੇ ਨਾਂ ਤੋਂ ਸ਼ਰਮਾਵਾਂ, ਉਸੇ ਦਮ ਸਾਹ ਵੀ ਰੁੱਕ ਜਾਵੇ

ਅੰਤਰਾ ੧:
ਉਹਨੂੰ ਛੱਡ ਦਿਆਂ ਜੇ ਜ਼ਮਾਨੇ ਪਿੱਛੇ ਲੱਗ ਕੇ
ਮਰ ਜਾਵਾਂਗਾ ਮੈਂ ਯਸ਼ੂ ਜੀ ਨੂੰ ਛੱਡ ਕੇ
ਜੇ ਰਹਾਂ ਵਫਾਦਾਰ ਮੈਂ ਯਸ਼ੂ ਦਾ
ਤੇ ਹਰ ਦੁੱਖ ਮੇਰਾ ਮੁੱਕ ਜਾਵੇ

ਅੰਤਰਾ ੨:
ਉਹਦੇ ਕਦਮਾਂ ‘ਚ ਗੁਜ਼ਰੀ ਏ ਜ਼ਿੰਦਗੀ
ਹਰ ਵੇਲੇ ਕਰਾਂ ਯਸ਼ੂ ਦੀ ਮੈਂ ਬੰਦਗੀ
ਨਾ ਕਰਾਂ ਐਤਬਾਰ ਜੇ ਯਸ਼ੂ ਦਾ
ਤੇ ਰੱਬ ਵੀ ਮੈਥੋਂ ਲੁਕ ਜਾਵੇ

ਅੰਤਰਾ ੩:
ਉਹਦੇ ਨਾਂ ਨਾਲ ਲੱਗੀ ਮੇਰੀ ਜ਼ਿੰਦਗਾਨੀ ਏ
ਸੱਚੀ ਪ੍ਰੀਤ ਮੈਂ ਯਸ਼ੂ ਨਾਲ ਨਿਭਾਈ ਏ
ਜੇ ਰੱਦ ਕਰਾਂ ਪਿਆਰ ਮੈਂ ਯਸ਼ੂ ਦਾ
ਸੁੱਖ ਵੀ ਮੈਨੂੰ ਰੁੱਸ ਜਾਵੇ
ਜੇ ਉਹਦੇ ਨਾਂ ਤੋਂ ਸ਼ਰਮਾਵਾਂ,
ਉਸੇ ਦਮ ਸਾਹ ਵੀ ਰੁੱਕ ਜਾਵੇ

जय करां इनकार मैं येशु दा ते ज़िंदगी मेरी मुक जावे
जय ओहदे नां तो शरमावां, ओसे दम साँह वी रुक जावे

अंतरा 1:
ओहन्नू छड्ड दा जय ज़माने पिछे लग के
मर जावांगा मैं येशु जी नूं छड्ड के
जय रावां वफ़ादार मैं येशु दा
ते हर दुख मेरा मुक जावे

अंतरा 2:
ओहदे क़दमां च गुज़री ऐ ज़िंदगी
हर वेले करां येशु दी मैं बंदगी
ना करां एतबार जय येशु दा
ते रब वी मैनूं लुक जावे

अंतरा 3:
ओहदे नांव लग्गी मेरी ज़िंदगानी ए
सच्ची प्रीत मैं येशु नाल निभाई ए
जे रद्द करां प्यार मैं येशु दा
सुख वी मैनूं रूस जावे
जे ओहदे नांव तो शरमावां
ओसे दम साँह वी रुक जावे

Jay Karaan Inkaar May Yashu Da Tay Zindgi Meri Muk Jaaway
Jay Ohdaay Naa To Sharmawaan Osay Dum Saa Vi Ruk Jaaway

Antra 1:
Ohnuu Chad Daa Jay Zamany Pichy Lag K
Mar Jaawan Ga May Yashu Ji Nu Chadd k
Jay Rawaan Wafadaar May Yashu Da
Tay Har Dukh Mera Muk Jaaway

Antra2:
Ohdy Qadmaan Chay Guzray Ay Zindgi
Har Wely Karaan Yashu Di May Bandgee
Na Karaan Aitbaar Jay Yashu Da
Tay Rab vi Methon Luk Jaaway

Antra3:
Ohde naave laggi meri zindgani ae
Sachi preet main yeshu naa nibani ae
je rad kra pyaar main yeshu da
sukh v mainu rus jawe. je ohde naam toh sharmawa ose dam saah v ruk jawe..

Written by Admin

Leave a comment

This site uses Akismet to reduce spam. Learn how your comment data is processed.

error: Content is protected !!