• Home  /
  • Lyrics   /
  • Rog Tut Gaye – Romika Masih Punjabi Christian Lyrics

Rog Tut Gaye – Romika Masih Punjabi Christian Lyrics

Rog Tut Gaye - Romika Masih Punjabi Christian LyricsRog Tut Gaye is the latest christian Punjabi Worship song written & composed by Gama Harry, sung by Romika Masih, Jyoti Masih & Manpreet Masih and music arranged by Dinesh Dk. This song was released on November 24, 2022 through Romika Masih YouTube channel.

Please listen to the song, worship the Lord with spirit and in Truth and be blessed.

Song : Rog Tut Gaye
Release Date: November 24, 2022
Lyrics & Composition: Gama Harry
Vocals: Romika Masih, Jyoti Masih, Manpreet Masih
Music: Dinesh Dk

PunjabiEnglish

ਚੂਆ ਪੱਲਾ ਤੇ ਮਿਲੀ ਚੰਗਾਈ
ਤੇ ਉਮਰੰਦੇ ਰੋਗ ਟੁੱਟ ਗਏ
ਓ ਤਾਕ ਯੇਸ਼ੁਗ ਦਾ
ਮੁਖਦਾ ਇਲਾਹੀ
ਤੇ ਉਮਰੰਦੇ ਰੋਗ ਟੁੱਟ ਗਏ

ਰੋਗ ਟੁੱਟ ਗਏ ਤੇ ਉਮਰੰਦੇ ਰੋਗ ਟੁੱਟ ਗਏ

1. ਮਾਰੀ ਮਾਰੀ ਫਿਰਦੀ ਸੀ
ਵੈਦਾ ਤੇ ਹਕੀਮਾ ਦੇ
ਸੰਗਿ ਸਾਥ ਚੜ ਗੲੇ ਸੀ
ਵੈਂਗ ਅਤੀਮਾ ਡੀ

ਹੋ ਮੇਰੀ ਕਿਸ ਵੀ ਨਾ
ਸੁਨਿ ਦੁਹਾਈ ॥
ਤੇ ਉਮਰੰਦੇ ਰੋਗ ਟੁੱਟ ਗਏ

2. ਮ ਬੜੀ ਪਰੇਸ਼ਾਨ ਸੀ
ਯਿਸ਼ੂ ਨਾ ਤੋਂ ਅਣਜਾਣ ਸੀ
ਰਹਿਮਤ ਦਾ ਬ ਯਿਸ਼ੂ
ਉਂਚੀ ਆਦਿ ਸ਼ਾਨ ਸੀ

ਯਿਸ਼ੂ ਮਿਲਿਆ ਤੇ
ਮਿਲ ਗਈ ਖੁਦਾਇ
ਤੇ ਉਮਰਾਂ ਦੇ ਰੋਗ ਟੁੱਟ ਗਈ

3. ਛੂਆ ਯਿਸ਼ੂ ਗ ਦਾ ਪੱਲਾ
ਸਾਨੂੰ ਮਿਲ ਗਈ ਨਜਾਤ ਆਏ
ਯਿਸ਼ੂ ਨਾਸਰੀ ਨੇ ਕੀਤਾ ਸਾਨੂੰ
ਪਾਪਾਂ ‘ਤੋਂ ਆਜ਼ਾਦ ਆਏ

ਉਹ ਗਾਮਾ ਹੈਰੀ ਤੇ
ਉਹ ਦੇਂਦਾ ਹ ਗਵਾਹੀ
ਉਮਰੰਦੇ ਰੋਗ ਟੁੱਟ ਗਈ

Chooya palla te mili changayi
te umaran de rog tutt gaye
oh takk yeshug da
mukhada elahi
te umaran de rog tutt gaye

Rog tutt gaye te
umarande rog tutt gaye

1. Maari maari firdi c
vaida te hakeema de
sangi sath chad gaye c
wang ateema de

Ho meri kise v na
suni duhaayi
te umaran de rog tutt gaye

2. M bhadi pareshaan c
yeshu na to anjaan c
rehamta da ba yeshu
uchi odi shaan c

Yehsu milea te
mil gayi khudayi
te umaran de rog tutt gaye

3. Chooya yeshu g da palla
saanu mil gayi nazaat ae
yeshu nasri ne kita saanu
paapan’to azaad ae

Oh gamma harry te
oh denda h gwahi
umarande rog tutt gayi

Written by Admin

Leave a comment

This site uses Akismet to reduce spam. Learn how your comment data is processed.

How to whitelist website on AdBlocker?

How to whitelist website on AdBlocker?

  1. 1 Click on the AdBlock Plus icon on the top right corner of your browser
  2. 2 Click on "Enabled on this site" from the AdBlock Plus option
  3. 3 Refresh the page and start browsing the site
error: Content is protected !!