Rog Tut Gaye – Romika Masih Punjabi Christian Lyrics
Rog Tut Gaye is the latest christian Punjabi Worship song written & composed by Gama Harry, sung by Romika Masih, Jyoti Masih & Manpreet Masih and music arranged by Dinesh Dk. This song was released on November 24, 2022 through Romika Masih YouTube channel.
Please listen to the song, worship the Lord with spirit and in Truth and be blessed.
Song : Rog Tut Gaye
Release Date: November 24, 2022
Lyrics & Composition: Gama Harry
Vocals: Romika Masih, Jyoti Masih, Manpreet Masih
Music: Dinesh Dk
ਚੂਆ ਪੱਲਾ ਤੇ ਮਿਲੀ ਚੰਗਾਈ
ਤੇ ਉਮਰੰਦੇ ਰੋਗ ਟੁੱਟ ਗਏ
ਓ ਤਾਕ ਯੇਸ਼ੁਗ ਦਾ
ਮੁਖਦਾ ਇਲਾਹੀ
ਤੇ ਉਮਰੰਦੇ ਰੋਗ ਟੁੱਟ ਗਏ
ਰੋਗ ਟੁੱਟ ਗਏ ਤੇ ਉਮਰੰਦੇ ਰੋਗ ਟੁੱਟ ਗਏ
1. ਮਾਰੀ ਮਾਰੀ ਫਿਰਦੀ ਸੀ
ਵੈਦਾ ਤੇ ਹਕੀਮਾ ਦੇ
ਸੰਗਿ ਸਾਥ ਚੜ ਗੲੇ ਸੀ
ਵੈਂਗ ਅਤੀਮਾ ਡੀ
ਹੋ ਮੇਰੀ ਕਿਸ ਵੀ ਨਾ
ਸੁਨਿ ਦੁਹਾਈ ॥
ਤੇ ਉਮਰੰਦੇ ਰੋਗ ਟੁੱਟ ਗਏ
2. ਮ ਬੜੀ ਪਰੇਸ਼ਾਨ ਸੀ
ਯਿਸ਼ੂ ਨਾ ਤੋਂ ਅਣਜਾਣ ਸੀ
ਰਹਿਮਤ ਦਾ ਬ ਯਿਸ਼ੂ
ਉਂਚੀ ਆਦਿ ਸ਼ਾਨ ਸੀ
ਯਿਸ਼ੂ ਮਿਲਿਆ ਤੇ
ਮਿਲ ਗਈ ਖੁਦਾਇ
ਤੇ ਉਮਰਾਂ ਦੇ ਰੋਗ ਟੁੱਟ ਗਈ
3. ਛੂਆ ਯਿਸ਼ੂ ਗ ਦਾ ਪੱਲਾ
ਸਾਨੂੰ ਮਿਲ ਗਈ ਨਜਾਤ ਆਏ
ਯਿਸ਼ੂ ਨਾਸਰੀ ਨੇ ਕੀਤਾ ਸਾਨੂੰ
ਪਾਪਾਂ ‘ਤੋਂ ਆਜ਼ਾਦ ਆਏ
ਉਹ ਗਾਮਾ ਹੈਰੀ ਤੇ
ਉਹ ਦੇਂਦਾ ਹ ਗਵਾਹੀ
ਉਮਰੰਦੇ ਰੋਗ ਟੁੱਟ ਗਈ