Please listen to this song, worship the lord with truth and in spirit and be blessed.
Song: Revival
Release Date: October 05, 2025
Lyrics: Sumit Sahota
Vocals: Willson Talib & Sumit Sahota
- Punjabi
- Hindi
- English
- Meaning
ਦੁਸ਼ਟਾਂ ਦੀ ਮੰਡਲੀ ਤੇ ਪਾਪ ਦੀ ਬੜੀ ਚੋਂ
ਕੱਢ ਕੇ ਲੈ ਆਇਆ ਮੈਨੂੰ ਮੌਤ ਦੀ ਨਦੀ ਚੋਂ
ਸਾਡੀ ਜਿੱਤ ਦਾ ਜੈਕਾਰਾ ਹੱਲਲੂਯਾਹ ਕਿਉਂ ਨਾ ਕਹੀਏ
ਉਸ ਨੇ ਸਾਨੂੰ ਇਹ ਬਚਾਇਆ, ਉਸਦਾ ਨਾਮ ਕਿਉਂ ਨਾ ਲਈਏ
ਅਸੀਂ ਲੋਕਾਂ ਦੀਆਂ ਗੱਲਾਂ ਪਿੱਛੇ ਛੱਡ ਦੇ ਜਾਵਾਂਗੇ
ਅਸੀਂ ਝੰਡੇ ਯੇਸੂ ਨਾਮ ਵਾਲੇ ਗੱਡ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਖੁਸ਼ਖਬਰੀ ਦਾ ਅਸੀਂ ਕਰਨਾ ਹੈ ਪ੍ਰਚਾਰ
ਨਾਲੇ ਜਗ ਵਿਚ ਵੰਡਣਾ ਹੈ ਯੇਸੂ ਦਾ ਪਿਆਰ
ਭਾਵੇਂ ਵੈਰੀ ਨੇ ਹਜ਼ਾਰ, ਓਂਦੇ ਬਨ ਬਨ ਦਰ
ਅਸੀਂ ਯੇਸੂ ਦੇ ਦਿਵਾਨੇ, ਕਦੀ ਮੰਨੀ ਨਹੀਂ ਹਾਰ
ਵੈਰੀਆਂ ਦੀਆਂ ਚਾਲਾਂ ਨੂੰ ਐ ਪਲਾਂ ਚ ਉਜਾੜ ਦੇ
ਸੱਪਾਂ ਦੀਆਂ ਸਿਰੀਆਂ ਨੂੰ ਪੈਰਾਂ ਚ ਲਤਾਡ ਦੇ
ਵੈਰੀ ਤੇ ਸ਼ੈਤਾਨ ਦੀਆਂ ਰੂਹਾਂ ਕੰਬ ਜਾਂਦੀਆਂ
ਯਹੂਦਾ ਦੇ ਨੇ ਸ਼ੇਰ ਜੋ ਸਟੇਜ ਤੇ ਦਹਾੜ ਦੇ
ਅਸੀਂ ਦੁਨੀਆਂ ਚੋਂ ਇਰਖਾ ਨੂੰ ਕੱਢ ਦੇ ਜਾਵਾਂਗੇ
ਯੇਸੂ ਨਾਮ ਵਾਲੇ ਝੰਡੇ ਸਦਾ ਗੱਡ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਸਾਡੇ ਰੱਬ ਨੇ ਐਂ ਪੈਰਾਂ ਹੇਠ ਰੱਖਿਆ ਸ਼ੈਤਾਨ
ਉਸਦੇ ਬਚਨਾਂ ਉੱਤੇ ਸਾਡਾ ਪੱਕਾ ਏ ਇਮਾਨ
ਵੇਲਾ ਰਹਿ ਗਿਆ ਏ ਥੋੜ੍ਹਾ ਫਿਰ ਓਹੀ ਦਿਨ
ਜਦ ਉਸਦੇ ਅੱਗੇ ਝੁਕਣਾ ਏ ਸਾਰਾ ਏ ਜਹਾਨ
ਉਸਦੇ ਕਰਕੇ ਜੋ ਮਿਲੇ ਦੁੱਖ ਸਹਿੰਦੇ ਰਹਿਣਾ
ਉਸਦੀ ਦਇਆ ਰਾਹ ਤੇ ਪੈਰ ਧਰਦੇ ਰਹਿਣਾ
ਜਿੰਨੀ ਮਰਜ਼ੀ ਏ ਦੁਨੀਆਂ ਲਾ ਲਵੇ ਜ਼ੋਰ
ਉਸਦੇ ਲੋਕ ਉਸਦਾ ਨਾਮ ਉੱਚਾ ਕਰਦੇ ਰਹਿਣਾ
ਹੋ ਕੇ ਇਕੱਠੇ ਜੋ ਨਿਊਜ਼ਾ ਵਿਚ ਬੋਲਦੇ ਖਿਲਾਫ
ਇੱਕ ਦਿਨ ਇੱਥੇ ਹੋਣਾ ਸਭ ਦਾ ਏ ਇਨਸਾਫ
ਸਾਡਾ ਰੱਬ ਏ ਦਇਆਲੂ ਕਰੇ ਸਾਰਿਆਂ ਨੂੰ ਮਾਫ
ਅੱਜ ਕੱਲ੍ਹ ਜੋ ਮਸੀਹਾ ਬਾਰੇ ਬੋਲਦੇ ਖਿਲਾਫ
ਕਦੇ ਬਣੇ ਨਹੀਂ ਓ ਸੱਤਾ ਸਦਾ ਬਣੇ ਆ ਮਰਹੂਮ
ਇੱਥੇ ਵੱਡਿਆਂ ਦੇ ਦਿਲਾਂ ਵਿਚ ਵਹਮ ਤੇ ਭਰਮ
ਉਸਨੇ ਜ਼ਿੰਦਗੀ ਨੂੰ ਪਾਇਆ ਜਿਨ੍ਹਾਂ ਬਦਲੇ ਕਰਮ
ਯੇਸੂ ਬਦਲਦਾ ਦਿਲ ਨਾ ਕੇ ਬਦਲੇ ਕਰਮ
ਸਾਡਾ ਯੇਸੂ ਜਿੰਦਾ ਖੁਦਾ ਲੋਕੋ, ਅਸੀਂ ਉਸਦਾ ਪ੍ਰਚਾਰ ਕਰਨਾ
ਸਾਡਾ ਕਿਸੇ ਜਾਤ ਨਾਲ ਵੈਰ ਨਹੀਂ, ਯੇਸੂ ਨੇ ਸਿਖਾਇਆ ਸਾਨੂੰ ਪਿਆਰ ਕਰਨਾ
ਬਸ ਤੁਰਦੇ ਰਹਿਣਾ ਭਾਵੇਂ ਪੈਰਾਂ ਚ ਨੇ ਕਾਂਟੇ
ਬਸ ਭੁਲਿਓ ਨਾ ਕਦੇ ਅਸੀਂ ਯੇਸੂ ਨੇ ਆ ਬੰਦੇ
ਰੋਕ ਸਕੇ ਨਾ ਜਮਾਨਾ, ਰੋਕ ਸਕਦੇ ਨਾ ਤੂਫ਼ਾਨਾ
ਅਸੀਂ ਗੱਡ ਦੇ ਜਾਵਾਂਗੇ ਯੇਸੂ ਨਾਮ ਵਾਲੇ ਝੰਡੇ
ਅਸੀਂ ਦੁਨੀਆਂ ਚ ਸ਼ਾਂਤੀ ਫੈਲਾਉਣ ਲਈ ਆਏ ਆ
ਯੇਸੂ ਰਾਹ ਸਚ ਜ਼ਿੰਦਗੀ ਵਿਖਾਉਣ ਲਈ ਆਏ ਆ
ਸਾਡਾ ਧਰਮ ਤੇ ਉੱਤੇ ਪਰਚਾਰ ਨਹੀਂ ਕੋਈ
ਅਸੀਂ ਮਰਦੀਆਂ ਰੂਹਾਂ ਨੂੰ ਬਚਾਉਣ ਲਈ ਆਏ ਆ
ਅਸੀਂ ਯੇਸੂ ਦੇ ਆ ਬੰਦੇ, ਸਾਡੇ ਦਿਲਾਂ ਚ ਨਹੀਂ ਚੋਰ
ਸਾਡੇ ਦਿਲਾਂ ਉੱਤੇ ਲਗੀ ਉਸਦੀ ਪਿਆਰ ਵਾਲੀ ਮੋਹਰ
ਸਾਨੂੰ ਦੇ ਕੇ ਓ ਦਲੇਰੀ ਦਿੰਦਾ ਰਾਹ ਵਾਲ ਤੋਰ
ਸਾਰੀ ਦੁਨੀਆਂ ਚ ਪੈਣਾ ਯੇਸੂ ਨਾਮ ਵਾਲਾ ਸ਼ੋਰ
ਸਾਡਾ ਇਕੋ ਇਕ ਵਾਲੀ, ਸਾਨੂੰ ਕਿਸੇ ਦੀ ਨਹੀਂ ਲੋੜ
ਕਿਸੇ ਚੀਜ਼ ਦੀ ਨਾ ਹੁੰਦੀ ਉਸਦੇ ਤਾਲਿਬਾਂ ਨੂੰ ਥੋੜ੍ਹ
ਓਹੀ ਮੇਰਾ ਬਲ ਏ ਤੇ ਓਹੀ ਮੇਰਾ ਜੋਰ
ਨਾ ਕੋਈ ਉਸ ਵਰਗਾ ਆਇਆ, ਨਾ ਕੋਈ ਉਸ ਵਰਗਾ ਹੋਰ
ਐ ਵੈਰੀਆਂ ਦੀਆਂ ਚਾਲਾਂ ਪੈਰੀ ਰੌਂਦ ਦੇ ਜਾਵਾਂਗੇ
ਅਸੀਂ ਝੰਡੇ ਯੇਸੂ ਨਾਮ ਵਾਲੇ ਗੱਡ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਅਸੀਂ ਯੇਸੂ ਨਾਮ ਲੈ ਕੇ ਅੱਗੇ ਵੱਧ ਦੇ ਜਾਵਾਂਗੇ
ਹਾਂ ਯੇਸੂ ਮੇਰੇ ਜਿਓਣ ਦੀ ਵਜ੍ਹਾ
ਹਾਂ ਉਸਦੇ ਹੁੰਦਿਆਂ ਨਹੀਂ ਪਰਵਾਹ
ਹਾਂ ਤਾਹੀਓਂ ਉਸਦਾ ਗਵਾਹ ਮੈਂ ਸਨਾ
ਹਾਂ ਯੇਸੂ ਸੱਚੀ ਜ਼ਿੰਦਗੀ ਦਾ ਰਾਹ
दुष्टों की मंडली और पाप की बड़ी से
काढ़ के ले आया मुझे मौत की नदी से
हमारी जीत का जयकारा हललूया क्यों न कहें
उसने हमें ये बचाया, उसका नाम क्यों न लें
हम लोगों की बातें पीछे छोड़ देंगे
हम झंडे यीशु नाम वाले गाड़ देंगे
हम यीशु नाम लेकर आगे बढ़ते जाएंगे
हम यीशु नाम लेकर आगे बढ़ते जाएंगे
खुशखबरी का हम करना है प्रचार
और दुनिया में बाँटना है यीशु का प्यार
भले दुश्मन हज़ार हों, बन बन दर
हम यीशु के दीवाने कभी नहीं मानेंगे हार
दुश्मनों की चालें पल में उजाड़ देते हैं
साँपों के सिरों को पैरों से रौंद देते हैं
दुश्मन और शैतान की आत्माएं काँप जाती हैं
क्योंकि यहूदा का शेर मंच पर दहाड़ देता है
हम दुनिया से जलन को निकाल देंगे
यीशु नाम वाले झंडे सदा गाड़ देंगे
हम यीशु नाम लेकर आगे बढ़ते जाएंगे
हम यीशु नाम लेकर आगे बढ़ते जाएंगे
हमारे प्रभु ने पैरों के नीचे रखा शैतान
उसके वचनों पर हमारा पक्का है ईमान
थोड़ा समय बाकी है, फिर वही दिन
जब उसके आगे झुकेगा सारा जहाँ
उसके कारण जो दुख मिले, सहते रहना
उसकी दया के रास्ते पर चलते रहना
चाहे दुनिया जितनी भी ताकत लगाए
उसके लोग उसका नाम ऊँचा करते रहना
जो मिलकर मसीह के खिलाफ बोलते हैं
एक दिन यहाँ सबका न्याय होगा
हमारा प्रभु दयालु है, सबको क्षमा करेगा
आजकल जो मसीह के खिलाफ बोलते हैं
कभी बन नहीं सके राजा, सदा बने हैं मरहूम
यहाँ बड़ों के दिलों में हैं वहम और भरम
जिसने कर्म बदल दिए, उसने जीवन पाया
यीशु बदलता है दिल, न कि कर्म
हमारा यीशु जीवित परमेश्वर है, हम उसका प्रचार करेंगे
हम किसी जात से बैर नहीं रखते, यीशु ने सिखाया है प्रेम करना
बस चलते रहना चाहे पैरों में हों काँटे
बस भूलो मत कभी, हम यीशु के हैं बंधे
रोक सके न ज़माना, रोक सकें न तूफ़ान
हम गाड़ देंगे यीशु नाम वाले झंडे
हम दुनिया में शांति फैलाने आए हैं
यीशु मार्ग, सत्य और जीवन दिखाने आए हैं
हमारे धर्म पर प्रचार नहीं कोई
हम मरी हुई आत्माओं को बचाने आए हैं
हम यीशु के हैं बंदे, दिलों में नहीं चोरी
दिलों पर लगी है उसकी प्यार की मुहर
वह देता है हमें हिम्मत, दिखाता है राह
पूरी दुनिया में गूंजेगा यीशु नाम का शोर
हमारा एक ही मालिक, हमें किसी की नहीं ज़रूरत
किसी चीज़ की कमी नहीं उसके चाहने वालों को
वही मेरा बल है और वही मेरा ज़ोर
न कोई उसके जैसा आया, न कोई उसके जैसा होगा
हम दुश्मनों की चालों को पैरों तले रौंद देंगे
हम झंडे यीशु नाम वाले गाड़ देंगे
हम यीशु नाम लेकर आगे बढ़ते जाएंगे
हम यीशु नाम लेकर आगे बढ़ते जाएंगे
हाँ यीशु मेरे जीने की वजह
हाँ उसके होते नहीं परवाह
हाँ इसलिए उसका गवाह मैं बना
हाँ यीशु सच्ची ज़िंदगी का राह
Dushta di mandli te paap di badi cho ..
Kad ke leyayeya minu mot di nadi cho ..
Sadi jit da jaikara halelueya ku na kahiye .
One saanu ae bachaya oda naam ku na layiye .
Asi loka diya galaan piche shd de jawange ..
Asi jhande yesu naam wale gad de jawange ..
Asi yesu naam leke agge vad de jawange ..
Asi yesu naam leke agge vad de jawange ..
Khushkhabri da asi krna ae parchaar .
Nale jag vich vandna ae yesu da pyar
Bhee vairi ne hazaar onde ban ban dar
Asi yesu de diwane kdi manni nhi haar .
Vairi diya chala nu ae pala ch ujaad de .
Sapa diya siriya nu pera ch lataad de .
Vairi te shaitaan diya rooha kamb jandiya yahuda de ne sher jo staga te dahad de .
Asi duniya cho irkha nu kad de jawange .
Yesu naam vale jhande sada kad de jawange .
Asi yesu naam leke agge vd de jawange ..
Asi yesu naam leke agge vd de jawange ..
Sade rab ne ae pera thle rkheya shaitan
Ode vachna de utte sada pkka ae imaan
Vela rehgya ae thoda fr ona ohi din
Jdo ode agge jhukna ae sara ae jahaan .
Ode krke j mile dukh jarde rehna
Ode daeya rawa te pair dhar deya rehna
Jina mrzi ae duniya jyi la lwe zor
Ode loka oda naam ucha krdeya rehna
Hoke ikathe jo newsa wich bolde khilaf
Ik din ethe hona sab da ae insaaf
Sada rab ae deyalu kru sareya nu maaf
Aj kal jo masiha bare bolde khilaaf
Kde bne nhi o sata sada bne aa marhum
Ethe bdeya de dila vich vehm te bharam
One zindagi nu paya jine badle karam
Yesu badalda dil na ke badle karam
Sada yesu zinda khuda loko , asi oda ae parchaar krna ..
Sada kise zaat nal ver nhi yesu ne sikhaya saanu pyar krna ..
Bs turdeya rehna bhwe paira ch ne kande
Bs bhuleyo na kde asi yesu ne aa bnde
Rok ske na zamana rok skde na tufana
Asi gad de jawange yeau naam vale jhande
Asi duniya ch shanti felon li aye aa
Yesu raah sach zindagi vikhon li aye aa
Sada dharma de utte parchar nhi koi
Asi mardi diya rooha nu bachon li aye aa
Asi yesu de aa bnde aade dila ch nhi chor
Sade dila utte lagi ode oyar vali mor
Saanu deke o daleri dinda raha val tor
sari duniya ch pona yesu naam vala shor
Sada iko ik vaali saanu kise di nhi lod
Kise cheez di na hundi ode taliba nu thod
Ohi mera bal ae te ohi mera zor
Na koi ode jeha aya na koi ode jeha hor
Aai vairi diya chala pairi rad de jawange
Asi jhande yesu naam vale gad de jawange
Asi yesu naam leke agge vad de jawange
Asi yesu naam leke agge vad de jawange
Haa yesu mere jeyon di vajah
Haa ode hundeya nhi parwah
Haa tahiyo odi gawa main sana
Haa yesu sachi zindagi da raah
He pulled me out from the crowd of sinners,
He rescued me from the river of death.
Why shouldn’t we shout “Hallelujah” for our victory?
He saved us — how can we not take His Name?
We’ll ignore what people say,
And we’ll raise the banners of Jesus’ Name high.
We’ll move forward carrying the Name of Jesus!
We will spread the Good News,
And share the love of Jesus in this world.
Even if thousands of enemies rise,
We, the followers of Jesus, will never give up.
He destroys the enemy’s plans in a moment,
He crushes the serpent’s head under our feet.
Even Satan and his spirits tremble —
For the Lion of Judah roars upon the stage!
We will remove jealousy from this world,
And always raise the flag of Jesus’ Name.
Our God has placed Satan under our feet,
We stand firm on His Word and faith.
The time is short — soon will come the day,
When the whole world will bow before Him.
We’ll endure the suffering we face for Him,
We’ll keep walking on His path of mercy.
No matter what power the world tries to use,
His people will keep lifting up His Name.
Those who speak against Christ will face justice one day,
Our God is merciful — may He forgive all.
Kings and rulers may fall,
But Jesus changes hearts, not just deeds.
Our Jesus is the Living God — we proclaim Him!
We have no hatred toward any caste; Jesus taught us love.
We’ll keep walking, even if there are thorns in our path,
We’ll never forget we belong to Jesus.
No storm or world can stop us —
We’ll keep lifting the banners of His Name!
We came to spread peace on earth,
To show that Jesus is the Way, the Truth, and the Life.
We don’t preach religion,
We came to save dying souls.
We are Jesus’ people, our hearts are pure,
His seal of love is upon us.
He gives us courage and leads our steps,
Let the whole world hear the sound of His Name!
We have one Lord, we need no other.
His followers lack nothing.
He is my strength and my power —
None like Him has ever come, nor ever will!
We will crush the enemy’s schemes beneath our feet,
We’ll raise high the banner of Jesus’ Name!
Yes, Jesus is the reason I live.
Yes, with Him, I have no fear.
Yes, that’s why I am His witness.
Yes, Jesus is the true way of life!